With heavy hearts, and in acceptance of Waheguru Ji’s Hukam, we share that
Sardar Hardial Singh Pooni
has completed his earthly journey and merged with Waheguru Ji’s Eternal Light.
A devoted husband and deeply loved Dad, Babaji, Nanaji, Chachaji, Phupharji and Bhaji, he was the heart and foundation of our family.
A kind and generous man of quiet strength and great vision, he always put his family first and shaped its future through his love, wisdom and values. His legacy will continue to guide and unite every generation.
Though we can no longer walk beside him, his strength will live within us and his love will forever hold our family together.
ਜੋਤੀ ਜੋਤ ਸਮਾ ਗਏ
Jyoti Jot sama gaye.
May Waheguru Ji grant him a place at His holy feet and give our family the strength and courage to accept His Hukam.
Deeply missed, eternally loved and always in our hearts. 🕯️🙏🏽
Waheguru Ji Ka Khalsa, Waheguru Ji Ki Fateh.
ਭਰੇ ਮਨ ਨਾਲ ਅਤੇ ਵਾਹਿਗੁਰੂ ਜੀ ਦੇ ਹੁਕਮ ਨੂੰ ਸਵੀਕਾਰ ਕਰਦਿਆਂ, ਅਸੀਂ ਸਾਂਝਾ ਕਰਦੇ ਹਾਂ ਕਿ
ਸਰਦਾਰ ਹਰਦਿਆਲ ਸਿੰਘ ਪੂਨੀ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਵਾਹਿਗੁਰੂ ਜੀ ਦੀ ਸਦੀਵੀ ਜੋਤ ਵਿੱਚ ਜੋਤੀ ਜੋਤ ਸਮਾ ਗਏ ਹਨ।
ਇੱਕ ਸਮਰਪਿਤ ਪਤੀ ਅਤੇ ਸਭ ਦੇ ਬੇਹੱਦ ਪਿਆਰੇ ਡੈਡ, ਬਾਬਾ ਜੀ, ਨਾਨਾ ਜੀ, ਚਾਚਾ ਜੀ, ਫੁੱਫੜ ਜੀ ਅਤੇ ਭਾਜੀ—ਉਹ ਸਾਡੇ ਪਰਿਵਾਰ ਦਾ ਦਿਲ ਅਤੇ ਮਜ਼ਬੂਤ ਨੀਂਹ ਸਨ।
ਉਹ ਸ਼ਾਂਤ ਸੁਭਾਅ ਦੇ ਮਜ਼ਬੂਤ, ਦੂਰਅੰਦੇਸ਼, ਦਿਆਲੂ ਅਤੇ ਬੇਅੰਤ ਦਰਿਆਦਿਲ ਇਨਸਾਨ ਸਨ। ਉਨ੍ਹਾਂ ਨੇ ਹਮੇਸ਼ਾ ਆਪਣੇ ਪਰਿਵਾਰ ਨੂੰ ਪਹਿਲ ਦਿੱਤੀ ਅਤੇ ਆਪਣੇ ਪਿਆਰ, ਸਿਆਣਪ ਤੇ ਸੰਸਕਾਰਾਂ ਨਾਲ ਸਾਡੇ ਭਵਿੱਖ ਨੂੰ ਸਵਾਰਿਆ। ਉਨ੍ਹਾਂ ਦੀ ਵਿਰਾਸਤ ਹਰ ਪੀੜ੍ਹੀ ਨੂੰ ਰਾਹ ਦਿਖਾਉਂਦੀ ਅਤੇ ਜੋੜ ਕੇ ਰੱਖਦੀ ਰਹੇਗੀ।
ਭਾਵੇਂ ਹੁਣ ਅਸੀਂ ਉਨ੍ਹਾਂ ਦੇ ਨਾਲ ਨਹੀਂ ਤੁਰ ਸਕਦੇ, ਪਰ ਉਨ੍ਹਾਂ ਦੀ ਤਾਕਤ ਸਾਡੇ ਅੰਦਰ ਜੀਊਂਦੀ ਰਹੇਗੀ ਅਤੇ ਉਨ੍ਹਾਂ ਦਾ ਪਿਆਰ ਸਾਡੇ ਪਰਿਵਾਰ ਨੂੰ ਸਦਾ ਜੋੜ ਕੇ ਰੱਖੇਗਾ।
ਜੋਤੀ ਜੋਤ ਸਮਾ ਗਏ
ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸਾਡੇ ਪਰਿਵਾਰ ਨੂੰ ਉਨ੍ਹਾਂ ਦਾ ਹੁਕਮ ਮੰਨਣ ਦਾ ਬਲ ਅਤੇ ਹੌਸਲਾ ਬਖ਼ਸ਼ਣ।
ਤੁਹਾਡੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ। ਤੁਸੀਂ ਸਦਾ ਸਾਡੇ ਪਿਆਰੇ ਅਤੇ ਸਾਡੇ ਦਿਲਾਂ ਵਿੱਚ ਰਹੋਗੇ। 🕯️🙏🏽
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
Service
DATE AND TIME
Thursday 24th September 2026, 2:00pm
ADDRESS
Basingstoke Crematorium, Stockbridge Road, North Waltham, Basingstoke, Hampshire, RG25 2BA
Gurdwara Ceremony
DATE AND TIME
Thursday 24th September 2026, 4:00pm
ADDRESS
Guru Nanak Gurdwara Camberley, 276 London Road, Camberley, GU15 3JP
If arrangements change
Share Funeral Notice via Email
Please enter the names and email addresses of the people you would like to share the Funeral Notice with below, to add another email address simply click '+Add a person'. Dignity will only use the details you provide to send the recipient an email containing the link to view the Funeral Notice.
Keep Updated
Dignity will only use the details you provide for the purpose of keeping you up to date should any of the funeral arrangements change. Please check this page from time to time as although we will do our best to keep you informed Dignity cannot be held responsible for any issues that may prevent or delay new information reaching you. If you change your mind and no longer wish to receive updates simply click "unsubscribe" at the bottom of the email you receive.